Punjab

ਪੰਜਾਬ ਯੂਨੀਵਰਸਿਟੀ ਦਾ ਵੱਡਾ ਫੈਸਲਾ, ਬਾਹਰੀ ਲੋਕਾਂ ਦੀ ਯੂਨੀਵਰਸਿਟੀ ’ਚ ਐਂਟਰੀ ਬੰਦ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ‘ਬਾਹਰਲਿਆਂ’ ਦੀ ENTRY ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। 2 ਅਪ੍ਰੈਲ ਯਾਨੀ ਅੱਜ ਤੋਂ ਪੰਜਾਬ ਯੂਨੀਵਰਸਿਟੀ ‘ਚ ਕੋਈ ਵੀ ਬਾਹਰੀ ਵਿਅਕਤੀ ਵੜ ਨਹੀਂ ਸਕੇਗਾ। ਪੰਜਾਬ ਯੂਨੀਵਰਸਿਟੀ ਨੇ ਸਾਰੇ ਵਿਦਿਆਰਥੀਆਂ, ਸਟਾਫ਼ ਅਤੇ ਅਧਿਕਾਰਤ ਕਰਮਚਾਰੀਆਂ ਨੂੰ ਯੂਨੀਵਰਸਿਟੀ ਦੇ ਕੈਂਪਸ ਦੇ ਅੰਦਰ ਹਰ ਸਮੇਂ ਆਪਣੇ ਆਈਡੀ ਕਾਰਡ (ਪਛਾਣ ਪੱਤਰ) ਰੱਖਣ ਅਤੇ ਉਨ੍ਹਾਂ ਹਰ ਵੇਲੇ

Read More