ਘ ਪਲੇ ਦੇ ਦੋ ਸ਼ ‘ਚ ਪੰਚਾਇਤ ਅਫ਼ਸਰ ਟੰਗੇ
‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਵੱਲੋਂ ਘ ਪਲੇ ਦੇ ਕਥਿਤ ਦੋ ਸ਼ੀ ਪੰਜ ਪੰਚਾਇਤ ਅਫ਼ਸਰਾਂ ਨੂੰ ਮੁਅੱਤ ਲ ਕਰ ਦਿੱਤਾ ਗਿਆ ਹੈ। ਪੰਚਾਇਤ ਵਿਭਾਗ ਦੇ ਸਕੱਤਰ ਵੱਲੋਂ ਕੀਤੀ ਜਾਂਚ ਵਿੱਚ ਪੰਜ ਜਣੇ ਗਬਨ ਲਈ ਦੋ ਸ਼ੀ ਪਾਏ ਗਏ ਸਨ। ਮਾਮਲਾ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਜ਼ਿਲ੍ਹੇ