Punjab

ਲੋੜਵੰਦਾਂ ਲਈ ਪੰਚਾਇਤੀ ਜ਼ਮੀਨਾਂ ’ਚ ਬਣਨਗੇ ਮਕਾਨ

ਪੰਜਾਬ ਸਰਕਾਰ ਨੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ (ਈ.ਡਬਲਿਊ.ਐਸ.) ਲਈ ਮਕਾਨ ਬਣਾਉਣ ਦੇ ਮਕਸਦ ਨਾਲ ਈ.ਡਬਲਿਊ.ਐਸ. ਹਾਊਸ ਪ੍ਰਾਜੈਕਟ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਲਈ ਸੂਬੇ ਦੇ 12 ਜ਼ਿਲ੍ਹਿਆਂ ਦੀਆਂ 62 ਪੰਚਾਇਤਾਂ ਦੀ 6035 ਏਕੜ ਪੰਚਾਇਤੀ ਜ਼ਮੀਨ ਦੀ ਪਛਾਣ ਕੀਤੀ ਗਈ ਹੈ। ਮੁੱਢਲੇ ਪੜਾਅ ਵਿੱਚ ਮੁਹਾਲੀ, ਜਲੰਧਰ ਅਤੇ ਅੰਮ੍ਰਿਤਸਰ ਦੀਆਂ 12 ਪੰਚਾਇਤਾਂ ਦੀਆਂ 13

Read More