ਮੁੱਛ ਦਾ ਸਵਾਲ ਬਣੀ ਸਰਪੰਚੀ, ਇਸ ਪਿੰਡ ‘ਚ ਸਰਪੰਚੀ ਲਈ ਲੱਗੀ 2 ਕਰੋੜ ਦੀ ਬੋਲੀ
ਡੇਰਾ ਬਾਬਾ ਨਾਨਕ : ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪਿੰਡਾਂ ਅੰਦਰ ਸਰਪੰਚੀ ਲੜਨ ਦੇ ਚਾਹਵਾਨ ਜੋੜ-ਤੋੜ ‘ਚ ਜੁੜ ਗਏ ਹਨ। ਸਰਪੰਚੀ ਲੈਣ ਲਈ ਕਈ ਪਿੰਡਾਂ ਵਿੱਚ ਧੜੇਬੰਦੀਆਂ ਬਣੀਆਂ ਹੋਈਆਂ ਹਨ। ਜਿਸ ਕਾਰਨ ਕਈ ਲੋਕ ਆਪਣੀ ਅੜੀ ਪਗਾਉਣ ਲਈ ਸਰਪੰਚੀ ਦੀਆਂ ਵੋਟਾਂ ਵਿੱਚ ਲੱਖਾਂ ਕਰੋੜਾਂ ਖ਼ਰਚ ਦਿੰਦੇ ਹਨ। ਸਰਪੰਚੀ ਦੀ ਚੋਣ ਨੂੰ ਲੈ ਕੇ