India Punjab Sports

ਪਾਲਪ੍ਰੀਤ ਸਿੰਘ ਬਰਾੜ ਬਣਿਆ ਭਾਰਤੀ ਬਾਸਕਟਬਾਲ ਟੀਮ ਦਾ ਨਵਾਂ ਕਪਤਾਨ

ਗਿੱਦੜਬਾਹਾ ਵਿਧਾਨ ਸਭਾ ਹਲਕੇ ਦੇ 750 ਦੀ ਆਬਾਦੀ ਵਾਲੇ ਪਿੰਡ ਕੋਠੇ ਸੁਰਗਾਪੁਰੀ ਦੇ 6 ਫੁੱਟ 11 ਇੰਚ ਲੰਬੇ ਪਾਲਪ੍ਰੀਤ ਸਿੰਘ ਬਰਾੜ ਨੂੰ ਐੱਫਆਈਬੀਏ ਏਸ਼ੀਆ ਕੱਪ 2025 ਲਈ ਭਾਰਤੀ ਸੀਨੀਅਰ ਪੁਰਸ਼ ਬਾਸਕਟਬਾਲ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇਹ ਪ੍ਰਤਿਸ਼ਠਿਤ ਟੂਰਨਾਮੈਂਟ 5 ਤੋਂ 17 ਅਗਸਤ 2025 ਤੱਕ ਸਾਊਦੀ ਅਰਬ ਵਿੱਚ ਹੋਵੇਗਾ। 31 ਸਾਲਾ ਪਾਲਪ੍ਰੀਤ ਇਸ ਸਮੇਂ

Read More