ਨੂਹ ਵਿੱਚ ਦੂਜਾ ਪਾਕਿਸਤਾਨੀ ਜਾਸੂਸ ਆਇਆ ਪੁਲਿਸ ਅੜਿੱਕੇ
ਪਿਛਲੇ 11 ਦਿਨਾਂ ਵਿੱਚ, ਹਰਿਆਣਾ ਅਤੇ ਪੰਜਾਬ ਵਿੱਚ ਜਾਸੂਸੀ ਦੇ ਦੋਸ਼ ਵਿੱਚ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਹਰਿਆਣਾ ਦੇ 5 ਲੋਕ ਸ਼ਾਮਲ ਹਨ। ਹੁਣ ਸੈਣੀ ਸਰਕਾਰ ਇਸ ਸਬੰਧੀ ਐਕਸ਼ਨ ਮੋਡ ਵਿੱਚ ਹੈ। ਪੰਚਾਇਤ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਨੇ ਕਿਹਾ ਕਿ 20 ਮਈ ਨੂੰ ਮੁੱਖ ਮੰਤਰੀ ਨਾਇਬ ਸੈਣੀ ਨੇ ਚੰਡੀਗੜ੍ਹ ਵਿੱਚ ਮੰਤਰੀਆਂ