India International

ਭਾਰਤ ਨੇ ਮਾਨਵਤਾ ਦੇ ਅਧਾਰ ’ਤੇ ਪਾਕਿਸਤਾਨੀ ਰਾਹਤ ਜਹਾਜ਼ ਨੂੰ ਹਵਾਈ ਖੇਤਰ ਵਰਤਣ ਦੀ ਇਜਾਜ਼ਤ ਦਿੱਤੀ

ਭਾਰਤ ਨੇ ਚੱਕਰਵਾਤ ਡਿਟਵਾ ਨਾਲ ਪ੍ਰਭਾਵਿਤ ਸ਼੍ਰੀਲੰਕਾ ਲਈ ਰਾਹਤ ਸਮੱਗਰੀ ਲੈ ਕੇ ਜਾ ਰਹੀ ਪਾਕਿਸਤਾਨੀ ਉਡਾਣ ਨੂੰ ਆਪਣੇ ਹਵਾਈ ਖੇਤਰ ਵਿੱਚੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ। ਇਹ ਇਜਾਜ਼ਤ ਸਿਰਫ਼ ਚਾਰ ਘੰਟਿਆਂ ਵਿੱਚ ਦਿੱਤੀ ਗਈ।ਪਾਕਿਸਤਾਨ ਨੇ 1 ਦਸੰਬਰ ਨੂੰ ਓਵਰਫਲਾਈਟ ਕਲੀਅਰੈਂਸ ਮੰਗੀ ਸੀ। ਸੋਮਵਾਰ ਦੁਪਹਿਰ ਲਗਭਗ 1 ਵਜੇ ਬੇਨਤੀ ਆਈ ਤੇ ਸ਼ਾਮ 5:30 ਵਜੇ ਤੱਕ ਅਧਿਕਾਰਤ

Read More