ਬੋਹੇਮੀਆ ਨੇ ਦੱਸਿਆ ਕਿ ਇਹ ਮੁਲਾਕਾਤ ਬਹੁਤ ਯਾਦਗਾਰ ਰਹੀ, ਕਿਉਂਕਿ ਇੱਥੇ ਦੋਵੇਂ ਪਹਿਲੀ ਵਾਰ 'ਸੇਮ ਬੀਫ' ਗਾਉਣ ਲਈ ਰਾਜ਼ੀ ਹੋ ਗਏ ਸਨ ਅਤੇ ਇਹ ਗੀਤ ਸਿੱਧੂ ਦੇ ਵੱਡੇ ਹਿੱਟ ਗੀਤਾਂ ਵਿੱਚੋਂ ਇੱਕ ਬਣ ਗਿਆ ਸੀ।