9 ਮਹੀਨਿਆਂ ਬਾਅਦ ਘਰ ’ਚੋਂ ਮਿਲੀ ਪਾਕਿਸਤਾਨੀ ਅਦਾਕਾਰਾ ਹੁਮੈਰਾ ਦੀ ਲਾਸ਼
ਪਾਕਿਸਤਾਨੀ ਅਦਾਕਾਰਾ ਅਤੇ ਮਾਡਲ ਹੁਮੈਰਾ ਅਸਗਰ ਅਲੀ ਦੀ 8 ਜੁਲਾਈ 2025 ਨੂੰ ਕਰਾਚੀ ‘ਚ ਆਪਣੇ ਅਪਾਰਟਮੈਂਟ ਵਿੱਚ ਸੜੀ ਹੋਈ ਮ੍ਰਿਤਕ ਦੇਹ ਮਿਲੀ। ਪੁਲਿਸ ਦਾ ਅਨੁਮਾਨ ਹੈ ਕਿ 32 ਸਾਲਾ ਹੁਮੈਰਾ ਦੀ ਜਾਨ ਅਕਤੂਬਰ 2024 ਵਿੱਚ ਗਈ ਸੀ, ਪਰ 9 ਮਹੀਨਿਆਂ ਤੱਕ ਕਿਸੇ ਨੂੰ ਇਸਦੀ ਭਿਨਕ ਨਹੀਂ ਪਈ। ਮ੍ਰਿਤਕ ਦੇਹ ਉਦੋਂ ਮਿਲੀ ਜਦੋਂ ਮਕਾਨ ਮਾਲਕ ਦੀ