ਪਾਕਿਸਤਾਨ ਦੇ ਪੰਜਾਬ ‘ਚ ਈਸਾਈ ਪਰਿਵਾਰ ‘ਤੇ ਹਮਲਾ, ਕੁਰਾਨ ਦੀ ਬੇਅਦਬੀ ਦੇ ਦੋਸ਼
ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕੁਰਾਨ ਸ਼ਰੀਫ ਦੇ ਅਪਮਾਨ ਦੇ ਦੋਸ਼ ‘ਚ ਲੋਕਾਂ ਨੇ ਮਿਲ ਕੇ ਈਸਾਈ ਭਾਈਚਾਰੇ ਦੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਜੀਓ ਨਿਊਜ਼ ਮੁਤਾਬਕ ਮਾਮਲਾ ਲਾਹੌਰ ਤੋਂ 200 ਕਿਲੋਮੀਟਰ ਦੂਰ ਸਰਗੋਧਾ ਸ਼ਹਿਰ ਦੀ ਮੁਜਾਹਿਦ ਕਾਲੋਨੀ ਦਾ ਹੈ। ਗੁੱਸੇ ਵਿੱਚ, ਭੀੜ ਵਿਅਕਤੀ ਦੇ ਘਰ ਵਿੱਚ ਦਾਖਲ ਹੋ ਗਈ। ਇੱਥੇ ਉਸ ਨੇ ਭੰਨਤੋੜ