ਪਾਕਿਸਤਾਨ ‘ਚ ਗਰਮੀ ਕਾਰਨ 6 ਦਿਨਾਂ ‘ਚ 568 ਦੀ ਮੌਤ
ਪਾਕਿਸਤਾਨ ‘ਚ ਗਰਮੀ ਦਾ ਕਹਿਰ ਖਤਮ ਨਹੀਂ ਹੋ ਰਿਹਾ ਹੈ। ਬੀਬੀਸੀ ਨਿਊਜ਼ ਮੁਤਾਬਕ ਪਿਛਲੇ 6 ਦਿਨਾਂ ਵਿੱਚ ਇੱਥੇ 568 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਮੰਗਲਵਾਰ (25 ਜੂਨ) ਨੂੰ 141 ਲੋਕਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਵਿੱਚ 24 ਜੂਨ ਨੂੰ ਪਾਰਾ 41 ਡਿਗਰੀ ਸੈਲਸੀਅਸ ਸੀ। ਰਿਪੋਰਟ ਮੁਤਾਬਕ