ਭਾਰਤ-ਪਾਕਿਸਤਾਨ ਹੈਂਡ ਸ਼ੇਕ ਵਿਵਾਦ ਖ਼ਤਮ, ਭਾਰਤ-ਪਾਕਿਸਤਾਨ ਹਾਕੀ ਦੇ ਖਿਡਾਰੀਆਂ ਨੇ ਮਿਲਾਇਆ ਹੱਥ
ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਅੰਡਰ-21 ਟੀਮਾਂ ਨੇ ਇੱਕ ਰੋਮਾਂਚਕ ਮੈਚ ਖੇਡਿਆ, ਜੋ 3-3 ਨਾਲ ਡਰਾਅ ‘ਤੇ ਸਮਾਪਤ ਹੋਇਆ। ਦੋਵਾਂ ਟੀਮਾਂ ਨੇ ਅੰਤ ਤੱਕ ਜ਼ੋਰਦਾਰ ਖੇਡ ਕੀਤੀ, ਜਿਸ ਨਾਲ ਫੈਨਸ ਰੋਮਾਂਚਿਤ ਰਹੇ। ਮੈਚ ਦੀ ਸ਼ੁਰੂਆਤ ਵਿੱਚ ਖਿਡਾਰੀਆਂ ਨੇ ਰਸਮੀ ਹੱਥ ਮਿਲਾਉਣ ਦੀ ਬਜਾਏ ਹਾਈ-ਫਾਈਵ ਦਾ ਆਦਾਨ-ਪ੍ਰਦਾਨ ਕੀਤਾ, ਜੋ ਇੱਕ ਸਕਾਰਾਤਮਕ