ਪਾਕਿ ਫੌਜ ਮੁਖੀ ਦੀ ਚਿਤਾਵਨੀ “ਜੇਕਰ ਹੁਣ ਭਾਰਤ ਨਾਲ ਜੰਗ ਹੁੰਦੀ ਹੈ ਤਾਂ ਤਬਾਹੀ ਹੋਵੇਗੀ”
ਸ਼ਨੀਵਾਰ ਰਾਤ ਨੂੰ ਪਾਕਿਸਤਾਨੀ ਫੌਜ ਨੇ ਭਾਰਤ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਦੋਹਾਂ ਦੇਸ਼ਾਂ ਵਿਚਕਾਰ ਜੰਗ ਛਿੜ ਜਾਂਦੀ ਹੈ, ਤਾਂ ਇਹ ਭਿਆਨਕ ਤਬਾਹੀ ਦਾ ਕਾਰਨ ਬਣੇਗੀ। ਫੌਜ ਨੇ ਕਿਹਾ ਕਿ ਦੁਸ਼ਮਣੀ ਦਾ ਨਵਾਂ ਦੌਰ ਸ਼ੁਰੂ ਹੋਣ ਨਾਲ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਅਤੇ ਬਿਨਾਂ ਝਿਜਕ ਜਵਾਬੀ ਕਾਰਵਾਈ ਕਰੇਗਾ। ਇਹ ਬਿਆਨ ਭਾਰਤੀ ਰੱਖਿਆ ਮੰਤਰੀ
