ਅਮਰੀਕਾ ਨੇ ਕੀਤਾ ਪਾਕਿਸਤਾਨ ਨਾਲ ਤੇਲ ਸੌਦਾ, ਪਾਕਿ ਪ੍ਰਧਾਨ ਮੰਤਰੀ ਨੇ ਅਮਰੀਕਾ ਨਾਲ ਹੋਏ ਵਪਾਰਕ ਸੌਦੇ ਨੂੰ ਇਤਿਹਾਸਕ ਦੱਸਿਆ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 31 ਜੁਲਾਈ 2025 ਨੂੰ ਭਾਰਤ ‘ਤੇ 1 ਅਗਸਤ ਤੋਂ 25% ਟੈਰਿਫ ਅਤੇ ਰੂਸ ਤੋਂ ਤੇਲ ਤੇ ਹਥਿਆਰ ਖਰੀਦਣ ਲਈ ਵਾਧੂ ਜੁਰਮਾਨਾ ਲਗਾਉਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਪਾਕਿਸਤਾਨ ਨਾਲ ਇੱਕ ਵੱਡੇ ਵਪਾਰਕ ਸਮਝੌਤੇ ਦੀ ਘੋਸ਼ਣਾ ਕੀਤੀ। ਇਸ ਸਮਝੌਤੇ ਅਧੀਨ ਅਮਰੀਕਾ ਅਤੇ ਪਾਕਿਸਤਾਨ ਮਿਲ ਕੇ ਪਾਕਿਸਤਾਨ ਦੇ “ਵਿਸ਼ਾਲ ਤੇਲ ਭੰਡਾਰਾਂ”