ਰਾਜਸਥਾਨ ਸਰਹੱਦ ‘ਤੇ ਫੜਿਆ ਗਿਆ ਪਾਕਿਸਤਾਨੀ ਰੇਂਜਰ: ਪਾਕਿ ਫੌਜ ਨੇ 10ਵੇਂ ਦਿਨ ਵੀ ਕੀਤੀ ਜੰਗਬੰਦੀ ਦੀ ਉਲੰਘਣਾ
ਰਾਜਸਥਾਨ ਵਿੱਚ ਸੀਮਾ ਸੁਰੱਖਿਆ ਬਲ (BSF) ਨੇ ਸ਼ਨੀਵਾਰ ਨੂੰ ਭਾਰਤ-ਪਾਕਿਸਤਾਨ ਸਰਹੱਦ ‘ਤੇ ਇੱਕ ਪਾਕਿਸਤਾਨੀ ਰੇਂਜਰ ਨੂੰ ਹਿਰਾਸਤ ਵਿੱਚ ਲਿਆ। ਰੇਂਜਰ ‘ਤੇ ਜਾਸੂਸੀ ਦਾ ਦੋਸ਼ ਹੈ। ਪਾਕਿਸਤਾਨ ਨੇ ਵੀ ਪਾਕਿ ਰੇਂਜਰ ਨੂੰ ਫੜੇ ਜਾਣ ਦੀ ਪੁਸ਼ਟੀ ਕੀਤੀ ਹੈ। ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਅੱਜ ਉਸ ਤੋਂ ਪੁੱਛਗਿੱਛ ਕਰਨਗੀਆਂ। ਦੂਜੇ ਬੰਨੇ ਪਾਕਿਸਤਾਨ ਨੇ ਲਗਾਤਾਰ 10ਵੇਂ ਦਿਨ ਕੰਟਰੋਲ ਰੇਖਾ