ਪਹਿਲਗਾਮ ਘਟਨਾ ਦੇ ਜਾਂਚ ਏਜੰਸੀਆਂ ਨੂੰ ਸਾਜ਼ਿਸ਼ ਦੇ ਸਬੂਤ ਮਿਲਣੇ ਸ਼ੁਰੂ, ਜਾਂਚ ਦੌਰਾਨ ਹੋਏ ਕਈ ਅਹਿਮ ਖੁਲਾਸੇ
ਪਹਿਲਗਾਮ ਘਟਨਾ ਦੇ ਇਕ ਹਫਤੇ ਬਾਅਦ ਹੁਣ ਜਾਂਚ ਏਜੰਸੀਆਂ ਨੂੰ ਹੌਲੀ-ਹੌਲੀ ਇਸ ਸਾਜ਼ਿਸ਼ ਦੇ ਸਬੂਤ ਮਿਲਣੇ ਸ਼ੁਰੂ ਹੋ ਗਏ ਹਨ। ਦੈਨਿਕ ਭਾਸਕਰ ਦੀ ਖ਼ਬਰ ਮੁਤਾਬਿਕ ਜਾਂਚ ਦੌਰਾਨ ਕਈ ਅਹਿਮ ਖੁਲਾਸੇ ਹੋਏ ਹਨ। ਮੁੱਢਲੀ ਜਾਂਚ ਅਤੇ ਏਜੰਸੀਆਂ ਦੀ ਖੁਫੀਆ ਜਾਣਕਾਰੀ ਦੇ ਅਨੁਸਾਰ ਹਮਲੇ ਤੋਂ ਪੰਜ ਦਿਨ ਪਹਿਲਾਂ ਚੀਨ ਦੇ ਬਣੇ ਇੱਕ ਅਣਪਛਾਤੇ ਡਰੋਨ ਨੂੰ ਬੈਸਾਰਨ ਖੇਤਰ