ਪਹਿਲਗਾਮ ਹਮਲੇ ਦਾ ਇੱਕ ਸਾਲ, ਪੀੜਤਾਂ ਦੇ ਜ਼ਖ਼ਮ ਹਾਲੇ ਵੀ ਅੱਲੇ
- by Gurpreet Singh
- April 22, 2026
- 0 Comments
ਜੰਮੂ-ਕਸ਼ਮੀਰ ਦੇ ਪਹਿਲਗਾਮ ਇਲਾਕੇ ਵਿੱਚ ਹੋਏ ਦਰਦਨਾਕ ਹਮਲੇ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ, ਪਰ ਇਸ ਹਮਲੇ ਨਾਲ ਜੁੜੀਆਂ ਯਾਦਾਂ ਅਤੇ ਪੀੜਤ ਪਰਿਵਾਰਾਂ ਦੇ ਜ਼ਖਮ ਅੱਜ ਵੀ ਤਾਜ਼ਾ ਹਨ। ਬੀਤੇ ਸਾਲ ਬੈਸਾਰਨ ਵਾਦੀ ਦੀ ਖੂਬਸੂਰਤ ਧਰਤੀ ਉਸ ਵੇਲੇ ਖੂਨ ਨਾਲ ਰੰਗੀ ਗਈ ਸੀ ਜਦੋਂ ਆਤੰਕੀ ਹਮਲੇ ਵਿੱਚ 26 ਬੇਗੁਨਾਹ ਲੋਕਾਂ ਦੀ ਜਾਨ ਚਲੀ
NCERT ਨੇ ਆਪ੍ਰੇਸ਼ਨ ਸਿੰਦੂਰ ‘ਤੇ ਇੱਕ ਵਿਸ਼ੇਸ਼ ਮਾਡਿਊਲ ਜਾਰੀ ਕੀਤਾ, ਸਕੂਲੀ ਕਿਤਾਬਾਂ ‘ਚ ਪਹਿਲਗਾਮ ਹਮਲੇ ਦਾ ਹੋਵੇਗਾ ਜ਼ਿਕਰ
- by Gurpreet Singh
- August 20, 2025
- 0 Comments
NCERT (ਨੈਸ਼ਨਲ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ) ਨੇ ਆਪ੍ਰੇਸ਼ਨ ਸਿੰਦੂਰ ‘ਤੇ ਦੋ ਵਿਸ਼ੇਸ਼ ਮਾਡਿਊਲ ਜਾਰੀ ਕੀਤੇ ਹਨ, ਜੋ ਤੀਜੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਪੂਰਕ ਸਮੱਗਰੀ ਵਜੋਂ ਸ਼ਾਮਲ ਕੀਤੇ ਗਏ ਹਨ। ਇਹ ਮਾਡਿਊਲ ਭਾਰਤ ਦੀ ਫੌਜੀ ਸ਼ਕਤੀ ਅਤੇ ਰਣਨੀਤੀ ਬਾਰੇ ਜਾਗਰੂਕਤਾ ਵਧਾਉਣ ਦਾ ਉਦੇਸ਼ ਰੱਖਦੇ ਹਨ। ਤੀਜੀ ਤੋਂ ਅੱਠਵੀਂ ਜਮਾਤ ਲਈ ਮਾਡਿਊਲ ਦਾ
ਅਮਰੀਕਾ ਨੇ TRF ਨੂੰ ਐਲਾਨਿਆ ਅੱਤਵਾਦੀ ਸੰਗਠਨ, ਪਹਿਲਗਾਮ ਹਮਲੇ ਦੀ ਲਈ ਸੀ ਜ਼ਿੰਮੇਵਾਰੀ
- by Preet Kaur
- July 18, 2025
- 0 Comments
ਬਿਊਰੋ ਰਿਪੋਰਟ: ਅਮਰੀਕਾ ਨੇ ਪਾਕਿਸਤਾਨ ਸਮਰਥਿਤ ਦ ਰੇਸਿਸਟੈਂਸ ਫਰੰਟ (TRF – ਟੀਆਰਐਫ) ਨੂੰ ਵਿਦੇਸ਼ੀ ਅੱਤਵਾਦੀ ਸੰਗਠਨ (ਐਫਟੀਓ) ਅਤੇ ਵਿਸ਼ੇਸ਼ ਤੌਰ ’ਤੇ ਮਨੋਨੀਤ ਗਲੋਬਲ ਅੱਤਵਾਦੀ (ਐਸਡੀਜੀਟੀ) ਦੀ ਸੂਚੀ ਵਿੱਚ ਪਾ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਮਾਰਕੋ ਰੂਬੀਓ ਨੇ ਬਿਆਨ ਵਿੱਚ ਲਿਖਿਆ, ‘ਟੀਆਰਐਫ, ਲਸ਼ਕਰ-ਏ-ਤੋਇਬਾ (ਐਲਈਟੀ)
U.N.S.C ਮੈਂਬਰਾਂ ਨੇ ਪਾਕਿ ਨੂੰ ਲਗਾਈ ਫਟਕਾਰ, ਪਹਿਲਗਾਮ ਹਮਲੇ ਦੀ ਕੀਤੀ ਨਿੰਦਾ
- by Gurpreet Singh
- May 6, 2025
- 0 Comments
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੇ ਭਾਰਤ-ਪਾਕਿਸਤਾਨ ਸੰਬੰਧਾਂ ਨੂੰ ਸਭ ਤੋਂ ਨੀਵੇਂ ਪੱਧਰ ’ਤੇ ਪਹੁੰਚਾ ਦਿੱਤਾ। ਪਾਕਿਸਤਾਨ ਦੀ ਬੇਨਤੀ ’ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਬੰਦ ਕਮਰੇ ਵਿਚ ਮੀਟਿੰਗ ਹੋਈ, ਜਿਸ ਵਿਚ ਪਾਕਿਸਤਾਨ ਅਲੱਗ-ਥਲੱਗ ਹੋ ਗਿਆ। ਸੂਤਰਾਂ ਮੁਤਾਬਕ, ਮੀਟਿੰਗ ਵਿਚ ਪਾਕਿਸਤਾਨ ਦੇ ਭਾਰਤ ਵਿਰੁੱਧ ਬਿਰਤਾਂਤ ’ਤੇ ਸਵਾਲ ਉਠੇ ਅਤੇ ਉਸ
ਪਹਿਲਗਾਮ ਹਮਲੇ ‘ਤੇ ਵਿਵਾਦਤ ਪੋਸਟ, 7 ਰਾਜਾਂ ਵਿੱਚ 26 ਗ੍ਰਿਫ਼ਤਾਰ
- by Gurpreet Singh
- April 27, 2025
- 0 Comments
ਪਹਿਲਗਾਮ ਅੱਤਵਾਦੀ ਹਮਲੇ ਸੰਬੰਧੀ ਸੋਸ਼ਲ ਮੀਡੀਆ ‘ਤੇ ਵਿਵਾਦਪੂਰਨ ਟਿੱਪਣੀਆਂ ਕਰਨ ਦੇ ਦੋਸ਼ ਵਿੱਚ ਦੇਸ਼ ਦੇ 7 ਰਾਜਾਂ ਤੋਂ 26 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਅਸਾਮ ਦੀ ਵਿਰੋਧੀ ਪਾਰਟੀ ਏਆਈਯੂਡੀਐਫ ਦਾ ਵਿਧਾਇਕ ਅਮੀਨੁਲ ਇਸਲਾਮ, ਇੱਕ ਪੱਤਰਕਾਰ, ਇੱਕ ਵਿਦਿਆਰਥੀ ਅਤੇ ਇੱਕ ਵਕੀਲ ਸ਼ਾਮਲ ਹਨ। ਗ੍ਰਿਫ਼ਤਾਰੀਆਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਸਾਮ, ਮੇਘਾਲਿਆ ਅਤੇ
