India

ਕੋਰੋਨਾ ਕਾਰਨ ਇਕੱਲੇ ਅਪ੍ਰੈਲ ਮਹੀਨੇ ‘ਚ 75 ਲੱਖ ਲੋਕ ਧੋ ਬੈਠੇ ਆਪਣੀਆਂ ਨੌਕਰੀਆਂ ਤੋਂ ਹੱਥ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਦੀ ਦੂਜੀ ਲਹਿਰ ਨੇ ਲੋਕਾਂ ਦਾ ਬਹੁਤ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ। ਲੋਕਾਂ ਦੇ ਰੁਜ਼ਗਾਰ ਦੀ ਗੱਲ ਕਰੀਏ ਤਾਂ ਕੋਵੀਡ -19 ਦੀ ਦੂਜੀ ਲਹਿਰ ਕਾਰਨ ਸਥਾਨਕ ਲੌਕਡਾਉਨ ਤੇ ਹੋਰਨਾਂ ਪਾਬੰਦੀਆਂ ਕਾਰਨ ਮਾਰਚ ਮਹੀਨੇ ਦੇ ਮੁਕਾਬਲੇ ਸਿਰਫ ਅਪ੍ਰੈਲ ਵਿੱਚ 75 ਲੱਖ ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ

Read More