Punjab

ਪੰਜਾਬ ਦੀਆਂ ਸੜਕਾਂ ਤੇ ਅੱਧੀ ਰਾਤ ਨੂੰ ‘ਆਪ੍ਰੇਸ਼ਨ ਸਤਾਰਕ’, ਡੀਜੀਪੀ ਸਮੇਤ ਵੱਡੇ ਅਧਿਕਾਰੀ ਫੀਲਡ ਚ ਉੱਤਰੇ

ਬੀਤੇ ਦੇਰ ਰਾਤ ਪੰਜਾਬ ਪੁਲਿਸ ਨੇ ‘ਆਪ੍ਰੇਸ਼ਨ ਸਤਾਰਕ’ ਚਲਾਇਆ। ਜਿਸ ਨੂੰ ਡੀਜੀਪੀ ਗੌਰਵ ਯਾਦਵ ਨੇ ਖੁਦ ਲੀਡ ਕੀਤਾ। ਅੰਮ੍ਰਿਤਸਰ ਵਿੱਚ ਡੀਜੀਪੀ ਅਤੇ ਪੁਲਿਸ ਕਮਿਸ਼ਨਰ ਸੜਕਾਂ ਉੱਪਰ ਘੁੰਮਦੇ ਦਿਖਾਈ ਦਿੱਤੇ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਦੀ ਪੁਲਿਸ ਇਸ ਅਪਰੇਸ਼ਨ ਦੇ ਤਹਿਤ ਸਤਰਕ ਦਿਖਾਈ ਦਿੱਤੀ। ਓਧਰ ਲੁਧਿਆਣਾ ਵਿੱਚ ਵੀ ਪੁਲਿਸ ਨੇ 12 ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ ਕੀਤੀ।

Read More