ਇਸ ਸਾਲ ਭਾਰਤ ਵਿੱਚ ਆਪਣਾ ਪਹਿਲਾ ਦਫ਼ਤਰ ਖੋਲ੍ਹੇਗਾ ਓਪਨਏਆਈ
ਓਪਨਏਆਈ ਦੇ ਸੰਸਥਾਪਕ ਸੈਮ ਆਲਟਮੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ ਭਾਰਤ ਵਿੱਚ ਆਪਣਾ ਪਹਿਲਾ ਦਫਤਰ ਖੋਲ੍ਹੇਗੀ। ਆਲਟਮੈਨ ਨੇ ਇੱਕ ਪੋਸਟ ਵਿੱਚ ਕਿਹਾ, “ਅਸੀਂ ਇਸ ਸਾਲ ਦੇ ਅੰਤ ਤੱਕ ਭਾਰਤ ਵਿੱਚ ਆਪਣਾ ਪਹਿਲਾ ਦਫਤਰ ਖੋਲ੍ਹਣ ਜਾ ਰਹੇ ਹਾਂ। ਮੈਂ ਅਗਲੇ ਮਹੀਨੇ ਉੱਥੇ ਜਾਣ ਦੀ ਉਮੀਦ ਕਰ ਰਿਹਾ ਹਾਂ। ਭਾਰਤ ਵਿੱਚ