UPI ਪੇਮੈਂਟ ‘ਤੇ ਹੁਣ ਲੱਗੇਗਾ ਚਾਰਜ,ਲਗੇਗੀ ਇੰਨੀ ਇੰਟਰਚੇਂਜ ਫੀਸ
ਦਿੱਲੀ : ਵਪਾਰੀਆਂ ਨੂੰ ਪ੍ਰੀਪੇਡ ਯੰਤਰਾਂ ਜਿਵੇਂ ਕਿ ਵਾਲਿਟ ਜਾਂ ਕਾਰਡਾਂ ਰਾਹੀਂ ਕੀਤੇ UPI ਭੁਗਤਾਨਾਂ ‘ਤੇ 1.1% ਦੀ ਇੰਟਰਚੇਂਜ ਫੀਸ ਦਾ ਭੁਗਤਾਨ ਕਰਨਾ ਹੋਵੇਗਾ। UPI ਦੀ ਗਵਰਨਿੰਗ ਬਾਡੀ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਦੇ ਸਰਕੂਲਰ ਦੇ ਅਨੁਸਾਰ, ਔਨਲਾਈਨ ਵਪਾਰੀਆਂ, ਵੱਡੇ ਵਪਾਰੀਆਂ ਅਤੇ ਛੋਟੇ ਆਫਲਾਈਨ ਵਪਾਰੀਆਂ ਤੋਂ 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ਲਈ 1.1% ਇੰਟਰਚੇਂਜ