India

ਪਿਆਜ਼ ਦੇ ਰੇਟਾਂ ‘ਤੇ ਵੱਡਾ ਅਪਡੇਟ, ਸਰਕਾਰ ਨੇ ਦੱਸਿਆ ਕੀਮਤਾਂ ਕਦੋਂ ਘਟਣਗੀਆਂ; ਮਹਿੰਗਾਈ ਤੋਂ ਰਾਹਤ ਮਿਲੇਗੀ

Delhi News : ਇਕ ਦਿਨ ਪਹਿਲਾਂ ਆਏ ਪ੍ਰਚੂਨ ਮਹਿੰਗਾਈ ਦੇ ਅੰਕੜੇ 14 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਏ ਹਨ। ਅਕਤੂਬਰ ਮਹੀਨੇ ਦੀ ਮਹਿੰਗਾਈ ਦਰ ਵਧ ਕੇ 6.21 ਫੀਸਦੀ ਹੋ ਗਈ ਹੈ। ਮਹਿੰਗਾਈ ਦਰ ਵਧਣ ਦਾ ਕਾਰਨ ਖੁਰਾਕੀ ਮਹਿੰਗਾਈ ਦਰ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਦਰਅਸਲ, ਪਿਆਜ਼ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ

Read More