ਕਿ ਸਾਨੀ ਅੰਦੋ ਲਨ : ਇੱਕ ਸਾਲ ਦਾ ਸਫ਼ਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- 26 ਨਵੰਬਰ 2020 ਦਾ ਦਿਨ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਇਸ ਦਿਨ ਕਿਸਾਨ ਪੰਜਾਬ ਅਤੇ ਹਰਿਆਣਾ ਤੋਂ ਦਿੱਲੀ ਨੂੰ ਰਵਾਨਾ ਹੋਏ ਸੀ ਅਤੇ ਇਹ ਰਵਾਨਗੀ ਆਮ ਨਹੀਂ ਸੀ, ਬਹੁਤ ਖਾਸ ਸੀ, ਜਿਸਨੇ ਆਪਣੇ ਮੁਕਾਮ ‘ਤੇ ਪਹੁੰਚ ਕੇ ਹੀ ਮੁੱਕਣਾ ਸੀ। ਇਹ ਰਵਾਨਗੀ ਰੁਕਣ ਵਾਲੀ ਨਹੀਂ ਸੀ