ਵੋਟਿੰਗ ਦੌਰਾਨ ਗੈਰ ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਭਾਜਪਾ ਭੇਜ ਸਕਦੀ ਨੋਟਿਸ
ਬਿਉਰੋ ਰਿਪੋਰਟ – ਭਾਜਪਾ ਇਕ ਦੇਸ਼ ਇਕ ਚੋਣ ਬਿੱਲ ਦੀ ਵੋਟਿੰਗ ਸਮੇਂ ਸੰਸਦ ਵਿਚੋਂ ਗੈਰ ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰਾਂ ਨੂੰ ਨੋਟਿਸ ਭੇਜ ਸਕਦੀ ਹੈ। ਦੱਸ ਦੇਈਏ ਇਸ ਮੌਕੇ ਕਈ ਵੱਡੇ ਲੀਡਰ ਵੀ ਸੰਸਦ ਵਿਚ ਮੌਜੂਦ ਨਹੀਂ ਸੀ, ਇਨ੍ਹਾਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜੋਤੀਰਾਦਿਤਿਆ ਸਿੰਧੀਆ ਅਤੇ ਗਿਰੀਰਾਜ ਸਿੰਘ ਸਮੇਤ 20 ਸੰਸਦ ਮੈਂਬਰਾਂ ਗੈਰ ਹਾਜ਼ਰ ਸਨ।