Punjab

ਨਹਿਰ ‘ਚ ਡਿੱਗੀ ਕਾਰ, 5 ਦੀ ਮੌ ਤ ਇੱਕ ਜ਼ਖ਼ ਮੀ

‘ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਪਾਇਲ ਨਗਰ  ਦੇ ਨੇੜੇ ਇੱਕ ਗੱਡੀ ਨਹਿਰ ‘ਚ ਡਿੱਗਣ ਨਾਲ ਭਿਆ ਨਕ ਹਾਦ ਸਾ ਵਾਪਰਿਆ ਹੈ। ਗੱਡੀ ਨਹਿਰ ‘ਚ ਡਿੱਗਣ ਕਾਰਨ 5 ਲੋਕਾਂ ਦੀ ਮੌ ਤ ਹੋ ਗਈ ਅਤੇ ਇੱਕ ਹੋਰ ਬੁਰੀ ਤਰ੍ਹਾਂ ਜ਼ਖ ਮੀ ਹੈ। ਜਾਣਕਾਰੀ ਮੁਤਾਬਕ ਹਾ ਦਸਾ  ਸੋਮਵਾਰ ਰਾਤ ਕਰੀਬ 11.30 ਵਜੇ ਵਾਪਰਿ ਆ। ਫਾਰਚੂਨਰ ਕਾਰ

Read More