ਉਮਰ ਅਬਦੁੱਲਾ ਨੇ ਆਪਣੇ ਸਮੇਤ ਕਈ ਨੇਤਾਵਾਂ ਨੇ ਘਰ ਵਿੱਚ ਨਜ਼ਰਬੰਦ ਹੋਣ ਦਾ ਕੀਤਾ ਦਾਅਵਾ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦੋਸ਼ ਲਗਾਇਆ ਕਿ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਵਿੱਚ “ਬੰਦ” ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਨੂੰ “ਘਰੇਲੂ ਨਜ਼ਰਬੰਦੀ” ਕਰਾਰ ਦਿੰਦੇ ਹੋਏ ਜੰਮੂ-ਕਸ਼ਮੀਰ ਵਿੱਚ ਅਣ-ਚੁਣੇ ਲੋਕਾਂ ਦਾ ਜ਼ੁਲਮ ਦੱਸਿਆ। ਉਮਰ ਨੇ ਟਵਿੱਟਰ ‘ਤੇ ਆਪਣੇ ਘਰ ਦੇ ਬਾਹਰ ਪੁਲਿਸ ਦੀ ਵੱਡੀ ਗਿਣਤੀ ਅਤੇ