International Sports

ਓਲੰਪਿਕ ਮੈਡਲ ਦਾ ਰੰਗ ਇੱਕ ਹਫ਼ਤੇ ’ਚ ਪਿਆ ਫਿੱਕਾ, ਅਥਲੀਟ ਨੇ ਸਾਂਝੀ ਕੀਤੀ ਤਸਵੀਰ

ਪੈਰਿਸ ਓਲੰਪਿਕ 2024 ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਖਿਡਾਰੀਆਂ ਨੂੰ ਦਿੱਤੇ ਜਾ ਰਹੇ ਮੈਡਲ ਆਪਣੇ ਰੰਗ ਗੁਆ ਰਹੇ ਹਨ। ਬ੍ਰਿਟੇਨ ਦੀ ਓਲੰਪਿਕ ਕਾਂਸੀ ਤਮਗਾ ਜੇਤੂ ਯਾਸਮੀਨ ਹਾਰਪਰ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਤਮਗਾ ਆਪਣਾ ਰੰਗ ਗੁਆਉਣ ਲੱਗਾ ਹੈ। ਉਸ ਨੇ ਇਹ ਤਗਮਾ ਔਰਤਾਂ ਦੇ 3 ਮੀਟਰ ਸਿੰਕ੍ਰੋਨਾਈਜ਼ਡ ਸਪ੍ਰਿੰਗਬੋਰਡ ਈਵੈਂਟ

Read More
International Sports

ਇਸ ਖਿਡਾਰੀ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ

ਕਿਊਬਾ ਦੇ ਪਹਿਲਵਾਨ ਮਿਜਾਨ ਲੋਪੇਜ਼ ਨੇ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਇੱਕੋ ਈਵੈਂਟ ਵਿੱਚ ਲਗਾਤਾਰ ਪੰਜ ਸੋਨ ਤਗਮੇ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਅਗਲੇ ਕੁਝ ਹਫਤਿਆਂ ‘ਚ 42 ਸਾਲ ਦੇ ਹੋਣ ਜਾ ਰਹੇ ਲੋਪੇਜ਼ ਨੇ ਚਿਲੀ ਦੀ ਪਹਿਲਵਾਨ ਯਾਸਮੀਨ ਅਕੋਸਟਾ ਨੂੰ ਹਰਾ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਉਸ ਨੇ ਪੁਰਸ਼ਾਂ ਦੀ

Read More
India International Sports

ਜੈਵਲਿਨ ਥ੍ਰੋਅ ਮੁਕਾਬਲੇ ਦੇ ਫਾਈਨਲ ’ਚ ਪਹੁੰਚੇ ਨੀਰਜ ਚੋਪੜਾ

ਪੈਰਿਸ ਉਲੰਪਿਕ 2024 ਵਿਚ ਨੀਰਜ ਚੋਪੜਾ ਜੈਵਲਿਨ ਥ੍ਰੋ ਦੇ ਫਾਈਨਲ ਵਿਚ ਪੁੱਜ ਗਿਆ ਹੈ। ਪਹਿਲੇ ਹੀ ਥ੍ਰੋ ਵਿਚ ਕੁਆਲੀਫਾਈ ਕੀਤਾ। ਗੋਲਡਨ ਬੁਆਏ ਨੀਰਜ ਚੋਪੜਾ ਨੇ ਅੱਜ ਪੈਰਿਸ 2024 ਓਲੰਪਿਕ ਵਿੱਚ ਪੁਰਸ਼ਾਂ ਦੇ ਜੈਵਲਿਨ ਥਰੋਅ ਕੁਆਲੀਫਿਕੇਸ਼ਨ ਦੌਰ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 89.34 ਮੀਟਰ ਦਾ ਸ਼ਾਨਦਾਰ ਥਰੋਅ ਕੀਤਾ। ਇਸ ਥਰੋਅ ਦੇ ਆਧਾਰ ‘ਤੇ ਨੀਰਜ ਚੋਪੜਾ ਨੇ

Read More
India International Sports

ਸ਼ਟਲਰ ਲਕਸ਼ਯ ਸੇਨ ਓਲੰਪਿਕ ਤਗਮੇ ਤੋਂ ਇੱਕ ਜਿੱਤ ਦੂਰ: ਸੈਮੀਫਾਈਨਲ ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣਿਆ

ਪੈਰਿਸ ਓਲੰਪਿਕ ਦਾ 7ਵਾਂ ਦਿਨ ਭਾਰਤ ਲਈ ਮਿਲਿਆ-ਜੁਲਿਆ ਰਿਹਾ। ਸ਼ੁੱਕਰਵਾਰ ਨੂੰ ਲਕਸ਼ਯ ਸੇਨ ਬੈਡਮਿੰਟਨ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ ‘ਚ ਪਹੁੰਚ ਗਿਆ। ਉਹ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇਸ ਸ਼੍ਰੇਣੀ ਵਿੱਚ ਟਾਪ-4 ਵਿੱਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਹਾਕੀ ‘ਚ ਭਾਰਤੀ ਟੀਮ ਨੇ 52 ਸਾਲ ਬਾਅਦ ਓਲੰਪਿਕ ‘ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਭਾਰਤ

Read More
India International Punjab

ਪੈਰਿਸ ਉਲੰਪਿਕ ’ਚ ਖੇਡੇਗੀ ਪੰਜਾਬ ਦੀ ਧੀ, ਕੈਨੇਡਾ ਦੀ ਵਾਟਰ ਪੋਲੋ ਟੀਮ ’ਚ ਹੋਈ ਚੋਣ

ਬਿਉਰੋ ਰਿਪੋਰਟ: ਓਟਾਵਾ ਦੀ ਪੰਜਾਬੀ ਜੰਮਪਲ ਜੈਸਿਕਾ (Jessica Gaudreault) ਓਲੰਪਿਕ ਖੇਡਾਂ 2024 (Olympic Games Paris 2024) ਲਈ ਕੈਨੇਡਾ ਦੀ ਮਹਿਲਾ ਵਾਟਰ ਪੋਲੋ ਟੀਮ ਦੀ ਮੈਂਬਰ ਚੁਣੀ ਗਈ ਹੈ। ਇਸ ਤੋਂ ਪਹਿਲਾਂ ਟੋਕੀਓ 2020 ਉਲੰਪਿਕ ਖੇਡਾਂ ਲਈ ਉਹ ਕੈਨੇਡੀਅਨ ਟੀਮ ਵਿੱਚ ਇੱਕ ਬਦਲ ਵਜੋਂ ਵੀ ਮੌਜੂਦ ਰਹੀ ਸੀ ਜਦਕਿ ਇਸ ਵਾਰ ਜੈਸਿਕਾ ਨੇ ਕੈਨੇਡਾ ਦੀ ਪੈਰਿਸ

Read More