OLX 'ਤੇ ਆਪਣਾ ਲਹਿੰਗਾ ਵੇਚਣਾ ਇਕ ਕੁੜੀ ਨੂੰ ਮਹਿੰਗਾ ਪਿਆ। ਲਹਿੰਗਾ ਖਰੀਦਣ ਵਾਲੇ ਅਣਪਛਾਤੇ ਵਿਅਕਤੀ ਨੇ ਬਾਰ ਕੋਡ ਸਾਂਝਾ ਕਰਕੇ ਲੜਕੀ ਦੇ ਖਾਤੇ ਵਿੱਚੋਂ ਸੱਤ ਲੱਖ ਰੁਪਏ ਕਢਵਾ ਲਏ।