ਪੁਰਾਣੇ ਕੇਸ ‘ਤੇ ਮੁੜ ਸੁਣ ਵਾਈ ਕਰੇਗੀ ਸੁਪਰੀਮ ਕੋਰਟ,ਸਿੱਧੂ ਲਈ ਨਵੀਂ ਮੁਸੀ ਬਤ
‘ਦ ਖ਼ਾਲਸ ਬਿਊਰੋ : ਸੁਪਰੀਮ ਕੋਰਟ ਅੱਜ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖਿਲਾ ਫ਼ 30 ਸਾਲ ਪੁਰਾਣੇ ਰੋਡ ਰੇਜ ਕੇਸ ਦੀ ਸਮੀਖਿਆ ਪਟੀਸ਼ਨ ‘ਤੇ ਸੁਣਵਾਈ ਕਰੇਗੀ। ਜਿਸ ਨਾਲ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਲਈ ਨਵੀਂ ਮੁਸੀ ਬਤ ਖੜ੍ਹੀ ਹੁੰਦੀ ਨਜ਼ਰ ਆ ਰਹੀ ਹੈ। ਇਹ ਪਟੀ ਸ਼ਨ ਸਿੱਧੂ ਖ਼ਿਲਾ ਫ਼ 1988 ਦੇ ਰੋ