ਚੰਡੀਗੜ੍ਹ ਏਅਰਪੋਰਟ ’ਤੇ ਲੱਗੇ ਵਾਰਨਿੰਗ ਬੋਰਡ! ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਸਖ਼ਤ ਨਿਯਮ ਲਾਗੂ
ਬਿਊਰੋ ਰਿਪੋਰਟ: ਚੰਡੀਗੜ੍ਹ ਹਵਾਈ ਅੱਡੇ ’ਤੇ ਵਾਰਨਿੰਗ ਬੋਰਡ ਲਾ ਦਿੱਤੇ ਗਏ ਹਨ। ‘ਤੇਲ ਅਤੇ ਖੰਡ’ ਨੂੰ ਲੈ ਕੇ ਸਖ਼ਤ ਨਿਯਮ ਲਾਗੂ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਨਿਰਦੇਸ਼ ਹੇਠ ‘ਤੇਲ ਅਤੇ ਸ਼ੂਗਰ’ ਨੂੰ ਲੈ ਕੇ ਚੇਤਾਵਨੀ ਬੋਰਡ ਲਾਏ ਗਏ ਹਨ ਜਿਸਦੇ ਤਹਿਤ ਹੁਣ ਹਵਾਈ ਅੱਡੇ ’ਤੇ ਦੁਕਾਨਦਾਰਾਂ ਨੂੰ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤੇ ਗਏ