ਪਾਕਿਸਤਾਨ ‘ਚ ਮਿਲੇ ਤੇਲ ਅਤੇ ਗੈਸ ਦੇ ਭੰਡਾਰ: ਦਾਅਵਾ- ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਭੰਡਾਰ ਹੋਵੇਗਾ
ਪਾਕਿਸਤਾਨ : ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀ ਸਮੁੰਦਰੀ ਸਰਹੱਦ ‘ਚ ਤੇਲ ਅਤੇ ਗੈਸ ਦਾ ਵੱਡਾ ਭੰਡਾਰ ਮਿਲਿਆ ਹੈ। ਪਾਕਿਸਤਾਨੀ ਮੀਡੀਆ ਹਾਊਸ ਡਾਨ ਦੇ ਅਨੁਸਾਰ, ਇੱਕ ਹਿੱਸੇਦਾਰ ਦੇਸ਼ ਦੇ ਸਹਿਯੋਗ ਨਾਲ ਖੇਤਰ ਵਿੱਚ 3 ਸਾਲਾਂ ਤੱਕ ਇੱਕ ਸਰਵੇਖਣ ਕੀਤਾ ਗਿਆ ਸੀ। ਇਸ ਤੋਂ ਬਾਅਦ ਤੇਲ ਅਤੇ ਗੈਸ ਦੇ ਭੰਡਾਰਾਂ ਦੀ ਹੋਂਦ ਦੀ ਪੁਸ਼ਟੀ ਹੋ