ਹੁਣ ਦੁਕਾਨਦਾਰਾਂ ਤੋਂ ਵੀ ਨਕਦੀ ਲੈ ਸਕਣਗੇ ਲੋਕ, ਜਾਣੋ ਨਵਾਂ ਨਿਯਮ…
ਦਿੱਲੀ : ਬੈਂਕ ਖਾਤਾ ਧਾਰਕ ਜਲਦੀ ਹੀ ਏਟੀਐਮ ਜਾਂ ਮਾਈਕ੍ਰੋ-ਏਟੀਐਮ ਜਾਂ ਪੀਓਐਸ ਮਸ਼ੀਨ ਦੀ ਵਰਤੋਂ ਕੀਤੇ ਬਿਨਾਂ ਨੇੜੇ ਦੀ ਦੁਕਾਨ ਤੋਂ ਨਕਦੀ ਕਢਵਾਉਣ ਦੇ ਯੋਗ ਹੋਣਗੇ। ਇਸ ਨਵੀਨਤਾਕਾਰੀ ਪ੍ਰਣਾਲੀ ਦਾ ਉਦੇਸ਼ ਨਕਦ ਕਢਵਾਉਣ ਲਈ ਹਾਰਡਵੇਅਰ ਦੀ ਵਰਤੋਂ ਨੂੰ ਖਤਮ ਕਰਨਾ ਹੈ। ਜਿਸ ਤਹਿਤ ਖਾਤਾਧਾਰਕ ਨੂੰ ਏਟੀਐੱਮ, ਆਧਾਰ ਇਨੇਬਲਡ ਪੇਮੈਂਟ ਸਿਸਟਮ (ਏਈਪੀਐਸ), ਮਾਈਕਰੋ-ਏਟੀਐੱਮ ਜਾਂ ਪੀਓਐੱਸ ਮਸ਼ੀਨ