Punjab

ਸਰਕਾਰੀ ਹਸਪਤਾਲ ‘ਚ ਮੁਲਾਜ਼ਮ ਨੇ ਨਰਸ ਨਾਲ ਕੀਤੀ ਇਹ ਘਿਨੌਣੀ ਹਰਕਤ , CCTV ‘ਚ ਕੈਦ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਫਿਰੋਜ਼ਪੁਰ : ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਆਦਮੀ (ਇੱਕ ਹਸਪਤਾਲ ਦਾ ਕਰਮਚਾਰੀ) ਇੱਕ ਨਰਸ ਨੂੰ ਇੱਕ ਕਮਰੇ ਵਿੱਚ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਹੈ। ਇਕ ਹੋਰ ਔਰਤ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀਡੀਓ ਫਿਰੋਜ਼ਪੁਰ ਛਾਉਣੀ ਦੇ ਇੱਕ ਸਰਕਾਰੀ ਹਸਪਤਾਲ ਦੀ ਦੱਸੀ ਜਾ ਰਹੀ ਹੈ।

Read More