Punjab

ਪੰਜਾਬ ਦੀ ਮਦਦ ਲਈ ਐਨਆਰਆਈ ਆ ਰਹੇ ਹਨ ਅੱਗੇ:ਭਗਵੰਤ ਮਾਨ

‘ਦ ਖਾਲਸ ਬਿਊਰੋ:ਮੁੱਖ ਮੰਤਰੀ ਪੰਜਾਬ ਨੇ ਇਹ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਵਿਕਾਸ ਕਾਰਜਾਂ ‘ਚ ਮਦਦ ਲਈ ਐਨਆਰਆਈ ਅੱਗੇ ਆ ਰਹੇ ਹਨ।ਉਹਨਾਂ ਕਿਹਾ ਕਿ ਸਾਡੇ ਵਿਦੇਸ਼ਾਂ ਚ ਬੈਠੇ ਭਰਾ ਆਪਣੇ ਦੇਸ਼ ਲਈ ਮਦਦ ਕਰਨ ਲਈ ਤਿਆਰ ਹਨ ਤੇ ਇਥੋਂ ਤੱਕ ਕਿ ਉਹ ਆਪੋ-ਆਪਣੇ ਪਿੰਡਾ ਦੇ ਸਕੂਲਾਂ ਨੂੰ ਅਪਨਾਉਣੇ ਲਈ ਵੀ ਪੇਸ਼ਕਸ਼ ਕਰ ਰਹੇ ਹਨ।ਹਾਲਾਂਕਿ

Read More