ਭਿੰਡ ਵਿੱਚ NRI ਸਿੱਖ ਪਰਿਵਾਰ ‘ਤੇ ਹਮਲਾ, ਸਿੱਖ ਭਾਈਚਾਰੇ ਨੇ ਕੀਤਾ ਪੁਲਿਸ ਸਟੇਸ਼ਨ ਦਾ ਘਿਰਾਓ
ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਗੋਹਾੜ ਤਹਿਸੀਲ ਵਿੱਚ ਵੀਰਵਾਰ ਨੂੰ ਲੰਡਨ ਸਥਿਤ ਐਨਆਰਆਈ ਸਿੱਖ ਪਰਿਵਾਰ ’ਤੇ ਹਮਲੇ ਦੀ ਘਟਨਾ ਵਾਪਰੀ, ਜਿਸ ਨੇ ਸਿੱਖ ਭਾਈਚਾਰੇ ਵਿੱਚ ਰੋਸ ਪੈਦਾ ਕਰ ਦਿੱਤਾ। ਡਾ. ਵਿਕਰਮਜੀਤ ਸਿੰਘ, ਉਸ ਦੀ ਪਤਨੀ ਰਾਜਵੀਰ ਕੌਰ, ਧੀ ਰਵਨੀਤ ਕੌਰ ਅਤੇ ਪੁੱਤਰ ਰੋਹਨਪ੍ਰੀਤ ਸਿੰਘ ਢਾਈ ਸਾਲ ਬਾਅਦ ਰਾਜਵੀਰ ਦੇ ਪੈਤ੍ਰਕ ਪਿੰਡ ਫਤਿਹਪੁਰ ਜਾ ਰਹੇ