International

ਨੈਸ਼ਨਲ ਰਸਿਸਟੈਂਸ ਫ੍ਰੰਟ ਨੇ ਤਾਲਿਬਾਨ ਖਿਲਾਫ ਰਾਸ਼ਟਰੀ ਵਿਦ੍ਰੋਹ ਦਾ ਕੀਤਾ ਐਲਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਵਿਰੋਧੀ ਸਮੂਹ ਨੈਸ਼ਨਲ ਰਸਿਸਟੈਂਸ ਫ੍ਰੰਟ (NRF) ਦੇ ਪ੍ਰਮੁੱਖ ਲੀਡਰ ਅਹਿਮਦ ਮਸੂਦ ਨੇ ਸੋਸ਼ਲ ਮੀਡੀਆ ਉੱਤੇ ਜਾਰੀ ਆਪਣੇ ਆਡੀਓ ਮੈਸੇਜ ਵਿੱਚ ਰਾਸ਼ਟਰੀ ਵਿਦ੍ਰੋਹ ਦਾ ਸੱਦਾ ਦਿੱਤਾ ਹੈ।ਉਨ੍ਹਾਂ ਟਵੀਟ ਕੀਤਾ ਕਿ ਸਾਡੇ ਲੜਾਕੇ ਪੰਜਸ਼ੀਰ ਵਿੱਚ ਮੌਜੂਦ ਹਨ ਤੇ ਵਿਰੋਧ ਜਾਰੀ ਰਹੇਗਾ। ਜਾਣਕਾਰੀ ਮੁਤਾਬਿਕ ਮਸੂਦ ਨੇ ਥੋੜ੍ਹੀ ਦੇਰ ਪਹਿਲਾਂ ਤਕਰੀਬਨ ਸੱਤ ਮਿੰਟ

Read More