ਸਰਕਾਰ ਭਾਅ ਤੋਂ ਹੇਠਾਂ ਵਿਕਣ ਕਾਰਨ ਨਰਮਾ ਕਾਸ਼ਤਕਾਰਾਂ ਨੂੰ 100 ਕਰੋੜ ਦਾ ਰਗੜਾ ਲੱਗਿਆ ਹੈ। ਇਸ ਦਾ ਖ਼ੁਲਾਸਾ ਪੰਜਾਬ ਮੰਡੀ ਬੋਰਡ ਦੇ ਅੰਕੜਿਆਂ ਤੋਂ ਹੋਇਆ ਹੈ।