ਹੁਣ ਕੇਂਦਰ ਨੇ ਕਿਸਾਨਾ ਦੀਆਂ ਜੇਬਾਂ ਨੂੰ ਪਾਇਆ ਹੱਥ
ਕਮਲਜੀਤ ਸਿੰਘ ਬਨਵੈਤ/ ਗੁਰਪ੍ਰੀਤ ਸਿੰਘ ‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਕਿਸਾਨਾ ਨੂੰ ਟੈਕਸ ਦੇ ਘੇਰੇ ਵਿੱਚ ਲਿਆਉਣ ਦੀ ਤਿਆਰੀ ਵਿੱਚ ਹੈ। ਸਰਕਾਰ ਦਾ ਨਵਾਂ ਫੈਸਲਾ ਲਾਗੂ ਹੋਣ ‘ਤੇ ਕਿਸਾਨਾ ਨੂੰ ਸਲਾਨਾ ਰਿਟਰਨ ਭਰਨੀ ਪਿਆ ਕਰੇਗੀ। ਹੁਣ ਤੱਕ ਕਿਸਾਨਾ ਨੂੰ ਆਮਦਨ ਅਤੇ ਟੈਕਸ ਦਾ ਘੁੰਮਣ ਘੇਰੀ ਚੋਂ ਬਾਹਰ ਰੱਖਿਆ ਗਿਆ ਸੀ। ਅਜਿਹਾ ਦਾਅਵਾ ਕੇਂਦਰ ਸਰਕਾਰ