Punjab

ਗੁਰੂ ਦੀ ਨਗਰੀ ‘ਚ ਨਹੀਂ ਨਸੀਬ ਹੋ ਰਿਹਾ ਸ਼ੁੱਧ ਪਾਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਅੰਮ੍ਰਿਤਸਰ ਦੇ ਵਾਰਡ ਨੰਬਰ 55 ਰਾਮਨਗਰ ਕਾਲੋਨੀ ਦੇ ਵਾਸੀ ਸਰਕਾਰ ਦੀ ਅਣਗਹਿਲੀ ਕਰਕੇ ਗੰਦੇ ਪਾਣੀ ਦੀ ਸਮੱਸਿਆ ਦਾ ਸੰਤਾਪ ਭੋਗਣ ਲਈ ਮਜਬੂਰ ਹਨ। ਇਸ ਕਾਲੋਨੀ ਵਿੱਚ ਲੋਕਾਂ ਦੇ ਘਰਾਂ ਵਿੱਚ ਜੋ ਸਰਕਾਰੀ ਪਾਣੀ ਆਉਂਦਾ ਹੈ, ਉਹ ਬੇਹੱਦ ਗੰਦਾ ਪਾਣੀ ਹੈ, ਜਿਸਨੂੰ ਨਾ ਤਾਂ ਪੀਣ ਲਈ ਵਰਤਿਆ ਜਾ ਸਕਦਾ ਹੈ

Read More