ਦਿੱਲੀ ਦੇ ਨਾਲ ਲੱਗਦੇ ਨੋਇਡਾ ਦੇ ਸੈਕਟਰ-8 ਵਿੱਚ ਇੱਕ ਝੁੱਗੀ ਵਿੱਚ ਸਿਲੰਡਰ ਫਟਣ ਕਾਰਨ ਇੱਕ ਹੀ ਪਰਿਵਾਰ ਦੇ 6 ਲੋਕ ਝੁਲਸ ਗਏ। ਇਸ ਹਾਦਸੇ 'ਚ 12 ਦਿਨਾਂ ਦੀ ਬੱਚੀ ਅਤੇ 8 ਸਾਲ ਦੇ ਲੜਕੇ ਦੀ ਮੌਤ ਹੋ ਗਈ।