ਡੇਅ ਕੇਅਰ ‘ਚ 15 ਮਹੀਨਿਆਂ ਦੀ ਬੱਚੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਨੌਕਰਾਣੀ ਨੇ ਮਾਰੇ ਥੱਪੜ, ਚੁੱਕ ਕੇ ਜ਼ਮੀਨ ‘ਤੇ ਸੁੱਟਿਆ
ਨੋਇਡਾ ਦੇ ਸੈਕਟਰ 137 ਸਥਿਤ ਬਲਿੱਪੀ ਡੇਕੇਅਰ ਸੈਂਟਰ ਵਿੱਚ 4 ਅਗਸਤ 2025 ਨੂੰ ਇੱਕ 15 ਮਹੀਨਿਆਂ ਦੀ ਬੱਚੀ ਨਾਲ ਅਟੈਂਡੈਂਟ ਸੋਨਾਲੀ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ। ਬੱਚੀ ਦੀ ਮਾਂ ਮੋਨਿਕਾ ਦੀ ਸ਼ਿਕਾਇਤ ਅਨੁਸਾਰ, ਅਟੈਂਡੈਂਟ ਨੇ ਬੱਚੀ ਨੂੰ ਜ਼ਮੀਨ ’ਤੇ ਪਟਕਿਆ, ਥੱਪੜ ਮਾਰੇ, ਪਲਾਸਟਿਕ ਦੇ ਬੈਟ ਨਾਲ ਮਾਰਿਆ ਅਤੇ ਪੱਟਾਂ ’ਤੇ ਦੰਦੀਆਂ ਵੱਢੀਆਂ,