2025 ਦੇ ਅਰਥ ਸ਼ਾਸਤਰ ਵਿੱਚ ਨੋਬਲ ਪੁਰਸਕਾਰ ਦਾ ਐਲਾਨ, ਜਾਣੋ ਕਿਸਨੂੰ ਮਿਲਿਆ ਇਹ ਸਨਮਾਨ
2025 ਦਾ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਜੋਏਲ ਮੋਕਿਰ, ਫਿਲਿਪ ਐਘੀਅਨ ਅਤੇ ਪੀਟਰ ਹਾਵਿਟ ਨੂੰ ਦਿੱਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਉਨ੍ਹਾਂ ਨੂੰ ਆਰਥਿਕ ਵਿਕਾਸ ਦੀ “ਨਵੀਂ ਵਿਆਖਿਆ” ਲਈ ਸਨਮਾਨਿਤ ਕੀਤਾ। ਜੋਏਲ ਮੋਕਿਰ, ਨੌਰਥਵੈਸਟਰਨ ਯੂਨੀਵਰਸਿਟੀ, ਅਮਰੀਕਾ, ਨੂੰ ਤਕਨੀਕੀ ਤਰੱਕੀ ਦੁਆਰਾ ਟਿਕਾਊ ਵਿਕਾਸ ਦੀਆਂ ਸਥਿਤੀਆਂ ਦੀ ਪਛਾਣ ਲਈ ਪੁਰਸਕਾਰ ਮਿਲਿਆ। ਫਿਲਿਪ ਐਘੀਅਨ (ਲੰਡਨ ਸਕੂਲ