Punjab

ਪੰਜਾਬ ਦੇ ਮੰਤਰੀਆਂ ਅਤੇ ਉੱਚ ਅਫ਼ਸਰਾਂ ‘ਤੇ ਚੱਲ ਰਹੀ ਹੈ ਸਾੜ੍ਹਸਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਇਸ ਸਮੇਂ ਸਿਆਸੀ ਲੀਡਰਾਂ, ਸਾਬਕਾ ਮੰਤਰੀਆਂ ਅਤੇ ਆਈਪੀਐੱਸ ਅਤੇ ਆਈਏਐੱਸ ਅਫ਼ਸਰਾਂ ਉੱਤੇ ਸਾੜ੍ਹਸਤੀ ਚੱਲ ਰਹੀ ਹੈ। ਪਰ ਅੱਜ ਦਾ ਦਿਨ ਦੋ ਮੰਤਰੀਆਂ ਲਈ ਕੁੱਝ ਜ਼ਿਆਦਾ ਹੀ ਭਾਰੂ ਰਿਹਾ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਬਕਾ ਖੁਰਾਕ ਅਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਰਾਹਤ ਅਤੇ ਸਾਬਕਾ ਸਿਹਤ ਮੰਤਰੀ

Read More