ISRO-NASA ਦਾ ਸਭ ਤੋਂ ਮਹਿੰਗਾ ਅਤੇ ਸ਼ਕਤੀਸ਼ਾਲੀ ਉਪਗ੍ਰਹਿ ‘ਨਿਸਾਰ’ ਲਾਂਚ! ਕੀਮਤ 12,500 ਕਰੋੜ
ਬਿਊਰੋ ਰਿਪੋਰਟ: ਇਸਰੋ ਨੇ ਨਾਸਾ ਨਾਲ ਮਿਲ ਕੇ ਹੁਣ ਤੱਕ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਸ਼ਕਤੀਸ਼ਾਲੀ ਧਰਤੀ ਨਿਰੀਖਣ ਉਪਗ੍ਰਹਿ, ਨਿਸਾਰ (NISAR), ਅੱਜ, ਯਾਨੀ ਬੁੱਧਵਾਰ, 30 ਜੁਲਾਈ ਨੂੰ ਲਾਂਚ ਕੀਤਾ। ਇਸ ਮਿਸ਼ਨ ’ਤੇ 1.5 ਬਿਲੀਅਨ ਡਾਲਰ, ਯਾਨੀ ਲਗਭਗ 12,500 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸਨੂੰ ਨਾਸਾ ਅਤੇ ਇਸਰੋ ਦੁਆਰਾ ਸਾਂਝੇ ਤੌਰ ’ਤੇ ਬਣਾਇਆ