India Punjab

ਹੁਣ ਅੰਤਿਮ ਸਸਕਾਰ ‘ਤੇ ਵੀ GST ? ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਜਵਾਬ ‘ਤੇ ਲੋਕਾਂ ਨੇ ਕਿਹਾ ‘ਧੰਨਵਾਦ ਮੋਦੀ ਜੀ’

ਨਿਰਮਲਾ ਸੀਤਾਰਮਨ ਤੋਂ ਪਾਰਲੀਮੈਂਟ ਵਿੱਚ ਸ਼ਮਸ਼ਾਨ ਘਾਟ ‘ਤੇ 18 ਫੀਸਦੀ GST ਵਸੂਲਣ ਦਾ ਸਵਾਲ ਪੁੱਛਿਆ ਗਿਆ ‘ਦ ਖ਼ਾਲਸ ਬਿਊਰੋ : ਪਾਰਲੀਮੈਂਟ ਵਿੱਚ ਮਹਿੰਗਾਈ ਅਤੇ ਜ਼ਰੂਰੀ ਚੀਜ਼ਾਂ ‘ਤੇ GST ਦਾ ਦਾਇਰਾ ਵਧਾਉਣ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰਾਂ ਵਿੱਚ ਕਈ ਦਿਨਾਂ ਤੋਂ ਜ਼ੋਰਦਾਰ ਬਹਿਸ ਹੋ ਰਹੀ ਹੈ। ਇਸ ਮੁੱਦੇ ‘ਤੇ ਵਿਰੋਧੀ ਧਿਰ ਦੇ ਕਈ ਮੈਂਬਰ

Read More