ਯਮਨ ‘ਚ ਕੇਰਲ ਦੀ ਨਰਸ ਨਿਮਿਸ਼ਾ ਦੀ ਸਜ਼ਾ ਰੱਦ, ਉੱਚ ਪੱਧਰੀ ਮੀਟਿੰਗ ‘ਚ ਲਿਆ ਗਿਆ ਫੈਸਲਾ
ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਰੱਦ ਕਰ ਦਿੱਤੀ ਗਈ ਹੈ। ਇਹ ਅਪਡੇਟ ਭਾਰਤੀ ਗ੍ਰੈਂਡ ਮੁਫਤੀ ਕੰਥਾਪੁਰਮ ਏਪੀ ਅਬੂਬਕਰ ਮੁਸਲੀਅਰ ਦੇ ਦਫ਼ਤਰ ਤੋਂ ਆਇਆ ਹੈ। ਹਾਲਾਂਕਿ, ਗ੍ਰੈਂਡ ਮੁਫਤੀ ਦੇ ਦਫ਼ਤਰ ਤੋਂ ਇਹ ਵੀ ਕਿਹਾ ਗਿਆ ਹੈ ਕਿ ਹੁਣ ਤੱਕ ਯਮਨ ਸਰਕਾਰ ਨੇ ਸਜ਼ਾ ਰੱਦ ਕਰਨ ਦੀ ਲਿਖਤੀ ਤੌਰ ‘ਤੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ