India Punjab

NIKE ਨੂੰ ਅਦਾਲਤ ਤੱਕ ਲੈ ਗਏ ਇਨਸਾਨ ਦੇ ਖੂਨ ਵਾਲੇ ‘ਸ਼ੈਤਾਨੀ ਬੂਟ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੂਟ ਬਣਾਉਣ ਲਈ ਪ੍ਰਸਿੱਧ ਨਾਇਕੀ ਕੰਪਨੀ ਦੇ ਲੋਗੋ ਨੂੰ ਵਰਤ ਕੇ ਲਿਲ ਨੇਸ ਐਕਸ ਅਤੇ ਐੱਮਐੱਸਸੀਐੱਚਐੱਫ ਵੱਲੋਂ ਬਣਾਏ ਇਹ ਸ਼ੈਤਾਨੀ ਬੂਟ ਸੋਮਵਾਰ ਨੂੰ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਵਿਕ ਗਏ। ਜਾਣਕਾਰੀ ਅਨੁਸਾਰ ਬੂਟ ਤੇ ਸਪੋਰਟਸ ਦਾ ਸਾਮਾਨ ਬਣਾਉਣ ਵਾਲੇ ਅੰਤਰਰਾਸ਼ਟਰੀ ਬ੍ਰਾਂਡ ਨਾਇਕੀ ਨੇ ਬਰੁਕਲਿਨ ਦੇ ਆਰਟ ਕੇਲੈਕਟਿਵ ਐੱਮਐੱਸਸੀਐੱਚਐੱਫ

Read More