ਆਤਿਸ਼ਬਾਜ਼ੀ ਨਾਲ ਪੰਜਾਬ ਵਿੱਚ ਰਾਤ ਦਾ ਤਾਪਮਾਨ ਵਧਿਆ
ਮੁਹਾਲੀ : ਪੰਜਾਬ ਵਿੱਚ ਸੋਮਵਾਰ ਨੂੰ ਦਿਨ ਵੇਲੇ ਤਾਪਮਾਨ ਸਥਿਰ ਰਿਹਾ, ਪਰ ਦੀਵਾਲੀ ਵਾਲੀ ਰਾਤ ਪਟਾਕਿਆਂ ਦੀ ਗਰਮੀ ਨਾਲ ਰਾਜ ਦਾ ਪਾਰਾ ਉੱਚਾ ਚੜ੍ਹ ਗਿਆ। ਮੰਗਲਵਾਰ ਸਵੇਰੇ ਤਾਪਮਾਨ 1.3 ਡਿਗਰੀ ਵਧਿਆ, ਜਦਕਿ ਰਾਤ ਦਾ ਤਾਪਮਾਨ ਆਮ ਨਾਲੋਂ 2.3 ਡਿਗਰੀ ਵੱਧ ਦਰਜ ਹੋਇਆ। ਮੌਸਮ ਵਿਗਿਆਨ ਕੇਂਦਰ ਮੁਤਾਬਕ, ਇੱਕ ਨਵਾਂ ਪੱਛਮੀ ਗੜਬੜ ਸਰਗਰਮ ਹੋ ਰਿਹਾ ਹੈ, ਪਰ