Punjab

ਪੰਜਾਬ ਵਿੱਚ ਮੌਸਮ ਵਿੱਚ ਆਇਆ ਬਦਲਾਅ; ਰਾਤ ਦੇ ਤਾਪਮਾਨ ਵਿੱਚ ਵਾਧਾ

ਪੰਜਾਬ ਦੇ ਬਠਿੰਡਾ-ਫਾਜ਼ਿਲਕਾ ਖੇਤਰ ਵਿੱਚ ਮਾਨਸੂਨ ਪੰਜ ਦਿਨਾਂ ਤੋਂ ਰੁਕਿਆ ਹੋਇਆ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਇਸ ਦੇ ਪੂਰੀ ਤਰ੍ਹਾਂ ਵਾਪਸ ਜਾਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (IMD) ਮੁਤਾਬਕ, ਪੰਜਾਬ ਵਿੱਚ ਮੌਸਮ ਵਿੱਚ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਰਾਤਾਂ ਗਰਮ ਹੋ ਰਹੀਆਂ ਹਨ, ਜਿਥੇ ਤਾਪਮਾਨ ਆਮ ਨਾਲੋਂ ਲਗਭਗ 3 ਡਿਗਰੀ ਵੱਧ ਹੈ, ਜਦਕਿ

Read More