ਨਾਈਜੀਰੀਆ ਵਿੱਚ ਕਿਸ਼ਤੀ ਪਲਟਣ ਕਾਰਨ 27 ਜਣਿਆਂ ਦੀ ਮੌਤ
ਨਾਈਜੀਰੀਆ ‘ਚ ਨਾਈਜਰ ਨਦੀ ‘ਚ ਕਿਸ਼ਤੀ ਪਲਟਣ ਨਾਲ 27 ਲੋਕਾਂ ਦੀ ਮੌਤ ਹੋ ਗਈ ਹੈ। 100 ਤੋਂ ਵੱਧ ਲੋਕ ਲਾਪਤਾ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। ਐਸੋਸੀਏਟਡ ਪ੍ਰੈਸ ਨੇ ਨਾਈਜਰ ਰਾਜ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਬੁਲਾਰੇ ਇਬਰਾਹਿਮ ਔਡੂ ਦੇ ਹਵਾਲੇ ਨਾਲ ਕਿਹਾ ਕਿ ਕਿਸ਼ਤੀ, ਲਗਭਗ 200 ਯਾਤਰੀਆਂ ਨੂੰ ਲੈ ਕੇ ਕੋਗੀ ਰਾਜ ਤੋਂ ਗੁਆਂਢੀ ਨਾਈਜਰ